ਫਿਲਮ ਰੂਹ ਦਾ ਨਿਰਮਾਣ ਕੀਤਾ

ਐਸ ਏ ਐਸ ਨਗਰ, 6 ਜੂਨ (ਸ.ਬ.) ਔਰਤਾਂ ਖਿਲਾਫ ਹੁੰਦੇ ਦੁਰਵਿਹਾਰ ਨੂੰ ਦਰਸਾਉਂਦੀ ਫਿਲਮ ਰੂਹ ਦਾ ਨਿਰਮਾਣ ਕੀਤਾ ਗਿਆ ਹੈ| ਫਿਲਮ ਦੇ ਪੇਸ਼ਕਾਰ ਬਲਜੀਤ ਸਿੰਘ ਫਿੱਡਿਆਂ ਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਫਿਲਮ ਦੇ ਡਾਇਰੈਕਟਰ, ਲੇਖਕ ਅਤੇ ਐਕਟਰ ਵਿੱਕੀ ਸਿੰਘ ਹਨ| ਫਿਲਮ ਦੇ ਨਿਰਮਾਤਾ ਰਣਜੀਤ ਸਿੰਘ ਸੈਣੀ ਅਤੇ ਕੁਲਵਿੰਦਰ ਸਿੰਘ ਸੈਣੀ ਹਨ| ਇਸ ਫਿਲਮ ਦਾ ਮਿਊਜਿਕ ਫੋਕ ਸਟਾਇਲ ਨੇ ਦਿੱਤਾ ਹੈ| ਇਸ ਫਿਲਮ ਵਿੱਚ ਕੁਲਵੰਤ ਖਟੜਾ, ਪਰਮਿੰਦਰ ਗਿੱਲ, ਰਸਟੀ ਕੌਰ, ਕੰਵਰਜੀਤ, ਬਬੀਤਾ, ਅਭੀ, ਚਿੰਕੂ ਸਿੰਗਲਾ, ਸੁਮਨ, ਮਾਪਾ ਸੰਧੂ ਨੇ ਵੀ ਇਸ ਫਿਲਮ ਵਿੱਚ ਕਿਰਦਾਰ ਨਿਭਾਏ ਹਨ|

Leave a Reply

Your email address will not be published. Required fields are marked *