ਫਿਲਮ ਲੌਂਗ ਲਾਚੀ ਦੀ ਸ਼ੂਟਿੰਗ ਸ਼ੁਰੂ

ਪਟਿਆਲਾ, 22 ਨਵੰਬਰ (ਸ.ਬ.) ਚੰਨੋ ਤੇ ਸਰਗੀ ਤੋਂ ਬਾਅਦ ਅਦਾਕਾਰਾ ਨੀਰੂ ਬਾਜਵਾ ਆਪਣੇ ਹੋਮ ਪ੍ਰੋਡਕਸਨ ਹਾਊਸ ਦੀ ਤੀਜੀ ਫਿਲਮ ਲੌਂਗ ਲਾਚੀ ਲੈ ਕੇ ਆ ਰਹੀ ਹੈ| ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਫਿਲਮ ਅਗਲੇ ਸਾਲ 2018 ਵਿਚ ਰਿਲੀਜ ਹੋਵੇਗੀ| ਇਸ ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਉਹ ਇਸ ਫਿਲਮ ਵਿਚ ਨੀਰੂ ਬਾਜਵਾ ਨਾਲ ਮੁੱਖ ਰੋਲ ਵਿਚ ਨਜਰ ਆਉਣਗੇ|

Leave a Reply

Your email address will not be published. Required fields are marked *