ਫਿਲੀਪਨ ਵਿੱਚ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 6.8

ਮਨੀਲਾ, 29 ਅਪ੍ਰੈਲ (ਸ.ਬ.)  ਫਿਲੀਪਨ ਵਿੱਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਭੂਚਾਲ ਦੀ ਤੀਬਰਤਾ 6.8 ਰਹੀ ਹੈ| ਅਜੇ ਤਕ ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਮਿਲੀ| ਭੂਚਾਲ ਦਾ ਕੇਂਦਰ ਮਿੰਡਨਾਓ ਦੀ ਘੱਟ ਡੂੰਘਾਈ ਵਿੱਚ ਸੀ| ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਫਿਲੀਪੀਨ ਅਤੇ  ਇੰਡੋਨੇਸ਼ੀਆ ਵਿੱਚ ਸੁਨਾਮੀ ਆ ਸਕਦੀ ਹੈ|

Leave a Reply

Your email address will not be published. Required fields are marked *