ਫੇਜ-7 ਦੀ ਮਾਰਕੀਟ ਵਿਚ ਲੰਗਰ ਲਾਇਆ

ਐਸ ਏ ਐਸ ਨਗਰ, 24 ਫਰਵਰੀ (ਸ.ਬ.) ਅੱਜ ਫੇਜ -7 ਦੀ ਮਾਰਕੀਟ ਵਿਖੇ ਸ ਸਰਬਜੀਤ ਸਿੰਘ ਪਾਰਸ ਦੀ ਅਗਵਾਈ ਵਿਚ  ਇਲਾਕੇ ਦੇ ਦੁਕਾਨਦਾਰਾਂ ਵਲੋਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਲੰਗਰ ਲਾਇਆ ਗਿਆ| ਇਸ ਮੌਕੇ ਸ਼ਰਧਾਲੂਆਂ ਨੂੰ ਦੁੱਧ ਅਤੇ ਪਕੌੜੇ ਦਿਤੇ ਗਏ| ਇਸ ਮੌਕੇ ਸ ਬਲਬੀਰ ਸਿੰਘ,ਜੋਗਿੰਦਰ ਸਿੰਘ,ਅਰੁਣ,ਮਨੀਸ਼, ਤਰੁਣ,ਦਲਜੀਤ ਸਿੰਘ,ਤਰਨਜੀਤ ਸਿੰਘ , ਅੰਮ੍ਰਿਤਪਾਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *