ਫੇਜ-7 ਵਿਚ ਟ੍ਰੈਫਿਕ ਪੁਲੀਸ ਨੇ ਕੱਟੇ ਚਲਾਨ

ਐਸ ਏ ਐਸ ਨਗਰ, 22 ਜੂਨ (ਸ.ਬ.) ਸਥਾਨਕ ਫੇਜ 7 ਵਿਚ  ਟ੍ਰੈਫਿਕ ਮਾਰਸ਼ਲ ਅਤੇ ਟ੍ਰੈਫਿਕ ਪੁਲੀਸ ਵਲੋਂ ਵਿਸ਼ੇਸ਼ ਨਾਕਾ ਲਗਾ ਕੇ ਵਾਹਨ ਚਾਲਕਾਂ ਦੀ ਜਾਂਚ ਕੀਤੀ ਗਈ| ਇਸ ਮੌਕੇ ਬਿਨਾ ਹੈਲਮਟ, ਅਧੂਰੇ ਕਾਗਜਾਂ, ਰੈਡ ਲਾਈਟ ਜੰਪ ਕਰਨ ਵਾਲੇ ਵਾਹਨਾਂ ਚਾਲਕਾਂ ਦੇ ਚਲਾਨ  ਕੀਤੇ ਗਏ|  ਇਸ ਨਾਕੇ ਤੋਂ ਬਚਣ ਲਈ ਵੱਡੀ ਗਿਣਤੀ ਵਾਹਨ ਚਾਲਕ ਦੂਰੋਂ ਹੀ ਰਸਤਾ ਬਦਲ ਕੇ ਜਾਂਦੇ ਵੀ ਵੇਖੇ ਗਏ|

Leave a Reply

Your email address will not be published. Required fields are marked *