ਫੇਜ 7 ਵਿੱਚ ਸਕੂਟਰ ਮਾਰਕੀਟ ਦੇ ਸਾਹਮਣੇ ਪਾਣੀ ਦੀ ਪਾਈਪ ਟੁੱਟਣ ਕਾਰਨ ਸੜਕ ਤੇ ਭਰਿਆ ਪਾਣੀ

ਐਸ ਏ ਐਸ ਨਗਰ, 4 ਨਵੰਬਰ (ਸ.ਬ.) ਸਥਾਨਕ ਫੇਜ 7 ਵਿਚ ਸਕੂਟਰ ਮਾਰਕੀਟ ਦੇ ਸਾਹਮਣੇ ਪਾਣੀ ਦੀ ਇਕ ਪਾਈਪ ਟੁੱਟ ਜਾਣ ਕਾਰਨ ਸੜਕ ਉਪਰ ਬਹੁਤ ਸਾਰਾ ਪਾਣੀ ਆ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਇਸ ਕਾਰਨ ਸੜਕ ਤੇ ਚਲਦਾ ਟ੍ਰੈਫਿਕ ਵੀ ਪ੍ਰਭਾਵਿਤ ਹੋਇਆ|

Leave a Reply

Your email address will not be published. Required fields are marked *