ਫੇਜ 9 ਵਿਚ ਐਲ ਈ ਡੀ ਲਾਇਟਾਂ ਲਗਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨਗਰ,19 ਜੂਨ (ਸ. ਬ.) ਸਥਾਨਕ ਫੇਜ 9 ਵਿਚ ਨਗਰ ਨਿਗਮ ਦੀ ਟੀਮ ਵਲੋਂ ਅੱਜ ਐਲ ਈ ਡੀ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਸਲਰ ਕਮਲਜੀਤ ਸਿੰਘ ਰੂਬੀ ਨੇ ਦਸਿਆ ਕਿ ਇਸ ਇਲਾਕੇ ਵਿਚ ਪੁਰਾਣੀਆਂ ਸਟਰੀਟ ਲਾਈਟਾਂ ਨੂੰ ਉਤਾਰ ਕੇ ਨਵੀਆਂ ਐਲ ਈ ਡੀ ਲਾਈਟਾਂ ਲਗਾਈਆਂ ਜਾ ਰਹੀਆਂ ਹਨ| ਉਹਨਾਂ ਕਿਹਾ ਕਿ ਇਹ ਐਲ ਈ ਡੀ ਲਾਈਆਂ ਤੇਜ ਰੌਸ਼ਨੀਆਂ ਦਿੰਦੀਆਂ ਹਨ ਅਤੇ ਘੱਟ ਬਿਜਲੀ ਖਪਤ ਕਰਦੀਆਂ ਹਨ|

Leave a Reply

Your email address will not be published. Required fields are marked *