ਫੇਜ਼-1 ਦਾ ਵਸਨੀਕ ਲਾਪਤਾ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ); ਫੇਜ਼-1 ਦਾ ਵਿਅਕਤੀ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੈ, ਜਿਸਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ਼-1 ਮੁਹਾਲੀ ਦੇ ਵਸਨੀਕ ਸ੍ਰੀ ਵਰਿੰਦਰ ਕੁਮਾਰ ਨੇ ਦਸਿਆ ਕਿ ਉਹਨਾਂ ਦਾ ਪਿਤਾ ਸ੍ਰੀ ਰਾਮ ਮੂਰਤੀ, ਉਮਰ 78 ਸਾਲ, 15 ਮਾਰਚ ਨੂੰ ਸ਼ਾਮ ਸਮੇਂ ਘਰ ਤੋਂ ਚਲੇ ਗਏ ਅਤੇ ਅਜੇ ਤਕ ਮੁੜਕੇ ਨਹੀਂ ਆਏ, ਉਹਨਾਂ ਨੇ ਆਪਣੇ ਪਿਤਾ ਦੀ ਹਰ ਪਾਸੇ ਭਾਲ ਕੀਤੀ ਪਰ ਕੁਝ ਪਤਾ ਨਾ ਲੱਗਿਆ| ਉਹਨਾਂ ਨੇ ਨੀਲੇ ਰੰਗ ਦੀ ਪੈਂਟ ਅਤੇ ਚਿੱਟੇ ਰੰਗ ਦੀ ਕਮੀਜ਼ ਪਾਈ ਹੋਈ ਹੈ| ਉਹਨਾਂ ਦਸਿਆ ਕਿ ਉਹਨਾਂ ਨੇ ਆਪਣੇ ਪਿਤਾ ਦੇ ਲਾਪਤਾ ਹੋਣ ਦੀ ਇਤਲਾਹ ਪੁਲੀਸ ਨੂੰ ਦੇ ਦਿੱਤੀ ਹੈ|

Leave a Reply

Your email address will not be published. Required fields are marked *