ਫੇਜ਼ 10 ਦੀ ਮਿੰਨੀ ਮਾਰਕੀਟ ਦੇ ਅਹੁਦੇਦਾਰਾਂ ਦੀ ਚੋਣ

ਐਸ ਏ ਐਸ ਨਗਰ, 16 ਮਾਰਚ (ਸ.ਬ.) ਸਥਾਨਕ ਫੇਜ਼ 10 ਵਿੱਚ ਸਥਿਤ ਮਿੰਨੀ ਮਾਰਕੀਟ ਦੇ ਦੁਕਾਨਦਾਰਾਂ ਦੀ ਇਕ ਮੀਟਿੰਗ ਹੋਈ, ਜਿਸ ਵਿੱਚ ਸਰਵਸੰਮਤੀ ਨਾਲ ਮੁਨੀਸ਼ ਕੁਮਾਰ ਨੂੰ ਪ੍ਰਧਾਨ ਚੁਣ ਲਿਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਹੋਈ ਚੋਣ ਵਿੱਚ ਗੁਰਚਰਨ ਕੌਰ ਨੂੰ ਚੇਅਰਮੈਨ, ਸੁਖਵਿੰਦਰ ਸਿੰਘ ਨੂੰ ਮੀਤ ਪ੍ਰਧਾਨ, ਸ਼ਰਨਜੀਤ ਸਿੰਘ ਨੂੰ ਜਨਰਲ ਸਕੱਤਰ, ਗੁਲਸ਼ਨ ਕੁਮਾਰ ਨੂੰ ਜੁਆਂਇੰਟ ਸਕੱਤਰ, ਤਲਵਿੰਦਰ ਸਿੰਘ ਨੂੰ ਖਜਾਨਚੀ, ਸ਼ਵਿੰਦਰ ਸਿੰਘ ਨੂੰ ਸਹਿ ਖਜਾਨਚੀ, ਟੀ ਐਮ ਸ਼ਰਮਾ, ਜਸਪਾਲ ਸਿੰਘ, ਪਵਨ ਸੋਹੀ, ਆਗਿਆਪਾਲ ਸਿੰਘ, ਰਮੇਸ਼ ਭਾਰਦਵਾਜ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ|

Leave a Reply

Your email address will not be published. Required fields are marked *