ਫੇਜ਼-10 ਵਿਖੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ

ਐਸ. ਏ. ਐਸ ਨਗਰ, 28 ਦਸੰਬਰ (ਸ.ਬ.) ਫੇਜ਼-10 ਵਿਖੇ ਆਟੋ ਸਟੈਂਡ ਯੂਨੀਅਨ ਵਲੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ|
ਇਸ ਮੌਕੇ ਪ੍ਰਧਾਨ ਹਰਜੋਤ ਸਿੰਘ, ਬਾਵਾ ਦਲਜੀਤ ਸਿੰਘ, ਹਰਬਿਲਾਸ ਸਿੰਘ, ਰਵੀ ਕੁਮਾਰ, ਤਿਰਲੋਕ ਸਿੰਘ, ਸਾਬਰ ਅਲੀ, ਮੋਨੂੰ, ਕੁਲਦੀਪ ਸਿੰਘ, ਸਤੀਸ਼ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *