ਫੇਜ਼ 10 ਵਿਖੇ ਸੈਮਸੰਗ ਮੋਬਾਈਲ ਦਾ ਸਰਵਿਸ ਸਂੈਟਰ ਖੁਲ੍ਹਿਆ

ਐਸ ਏ ਐਸ ਨਗਰ, 3 ਅਪ੍ਰੈਲ (ਸ.ਬ.) ਸੈਮਸੰਗ ਕੰਪਨੀ ਦਾ ਮੋਬਾਈਲ ਸਰਵਿਸ ਸਂੈਟਰ ਫੇਜ਼ 10 ਵਿਖੇ ਖੋਲਿਆ ਗਿਆ| ਇਸ ਮੌਕੇ ਇਸ ਸਂੈਟਰ ਦੇ ਪ੍ਰੋਪਾਰਾਈਟਰ ਰਾਕੇਸ਼ ਕਟਾਰੀਆ ਨੇ ਦੱਸਿਆ ਕਿ ਮੁਹਾਲੀ ਸ਼ਹਿਰ ਵਿੱਚ ਸੈਮਸੰਗ ਕੰਪਨੀ ਦਾ ਇਹ ਦੂਜਾ ਮੋਬਾਈਲ ਸਰਵਿਸ ਸੈਂਟਰ ਹੈ| ਇਸ ਸੈਂਟਰ ਵਿੱਚ ਸੈਮਸੰਗ ਕੰਪਨੀ ਦੇ ਗਾਹਕਾਂ ਨੂੰ ਬਿਹਤਰ ਸੇਵਾ ਮੁਹਈਆ ਕੀਤੀ ਜਾਵੇਗੀ|

Leave a Reply

Your email address will not be published. Required fields are marked *