ਫੇਜ਼-11 ਦੇ ਪਾਰਕ ਵਿੱਚ ਬੂਟੇ ਲਗਾਏ

ਐਸ.ਏ.ਐਸ ਨਗਰ 2 ਸਤੰਬਰ (ਸ.ਬ.) ਸਥਾਨਕ ਫੇਜ਼-11 ਦੇ ਪਾਰਕ ਵਿਖੇ ਸਰਕਾਰੀ ਕਾਲੇਜ ਫੇਜ਼ 6 ਦੇ ਬੱਡੀ ਵਿਦਿਆਰਥੀਆਂ ਸ੍ਰ. ਜਸਰਾਜ ਸਿੰਘ ਸੋਨੂੰ ਅਤੇ ਬਿਕਰਮਜੀਤ ਸਿੰਘ ਖੈਰਪੁਰ ਦੀ ਅਗਵਾਈ ਵਿੱਚ ਬੂਟੇ ਲਗਾਏ ਗਏ| 
ਇਸ ਮੌਕੇ ਬਿਕਰਮਜੀਤ ਸਿੰਘ ਖੈਰਪੁਰ ਨੇ ਦੱਸਿਆ ਕਿ ਉਹਨਾਂ ਵੱਲੋਂ ਵੱਖ-ਵੱਖ ਥਾਵਾਂ ਤੇ ਫਲਦਾਰ ਤੇ ਛਾਂਦਾਰ ਬੂਟੇ ਲਗਾਏ ਜਾ ਰਹੇ ਹਨ, ਤਾਂ ਜੋ ਵਾਤਾਵਰਣ ਨੂੰ ਹਰਾ ਭਰਾ ਰੱਖਿਆ ਜਾ ਸਕੇ| ਇਸ ਮੌਕੇ ਹੈਪੀ ਮੋਰਿੰਡਾ, ਬਾਲਾ ਠਾਕੁਰ, ਪਿੰਕੀ ਸੋਨੀ, ਜਸਵੰਤ ਕੌਰ, ਸੀਮਾ ਪੁਰੀ, ਗਗਨਦੀਪ ਕੌਰ, ਜਗੀਰ ਕੋਰ, ਅਸ਼ਪ੍ਰੀਤ ਕੌਰ, ਸਰਲਾ ਰਾਣੀ ਆਦਿ ਹਾਜਿਰ ਸਨ|

Leave a Reply

Your email address will not be published. Required fields are marked *