ਫੇਜ਼-2 ਵਿਖੇ ਐਲ ਈ ਡੀ ਲਾਈਟਾਂ ਲਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 13 ਜੂਨ (ਸ.ਬ.) ਸਥਾਨਕ ਫੇਜ਼-2 ਵਿਖੇ ਨਗਰ ਨਿਗਮ ਦੀ ਟੀਮ ਵੱਲੋਂ ਅੱਜ ਐਲ ਈ ਡੀ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ|
ਇਸ ਮੌਕੇ ਰਾਜਾ ਕੰਵਰਜੋਤ ਸਿੰਘ ਮੁਹਾਲੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਨੇ ਕਿਹਾ ਕਿ ਐਲ ਈ ਡੀ ਲਾਈਟਾਂ ਨਾਲ ਕਾਫੀ ਬਜਲੀ ਦੀ ਬਚਤ ਹੋਵੇਗੀ ਅਤੇ ਇਹ ਲਾਈਟਾਂ ਰੌਸ਼ਨੀ ਵੀ ਵਧੇਰੇ ਦਿੰਦੀਆਂ ਹਨ|
ਇਸ ਮੌਕੇ ਮਹਿੰਦਰ ਸਿੰਘ ਬਰਾੜ, ਰਾਜਾ ਰਾਮ ਬਾਂਸਲ, ਜੀ ਐਸ ਕਾਹਲੋਂ, ਵਿਨੋਦ ਮਮਿਕ, ਮਨਮੋਹਨਜੀਤ ਸਿੰਘ, ਕੁਲਵੰਤ ਸਿੰਘ, ਗੁਰਚਰਨ ਸਿੰਘ ਚੰਨਾ, ਹਰਿੰਦਰ ਪਾਲ , ਪੁਨੀਤ ਮਰਵਾਹਾ, ਮਲਕੀਤ ਸਿੰਘ, ਸਤਨਾਮ ਸਿੰਘ ਲਾਂਡਰਾ, ਮੀਂਹਾ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *