ਫੇਜ਼-4 ਦੇ ਪਾਰਕ ਵਿੱਚ ਆਜਾਦੀ ਦਿਹਾੜਾ ਮਨਾਇਆ

ਐਸ ਏ ਐਸ ਨਗਰ, 16 ਅਗਸਤ (ਸ.ਬ.) ਬੋਗਨ ਵਿਲੀਆ ਪਾਰਕ, ਫੇਜ਼-4, ਮੁਹਾਲੀ ਵਿੱਚ ਸਮੂਹ ਸੈਰ ਕਰਨ ਵਾਲਿਆਂ ਤੇ ਗੁਡ ਮੌਰਨਿੰਗ ਕਲੱਬ, ਮੁਹਾਲੀ ਵੱਲੋਂ 72ਵਾਂ, ਅਜਾਦੀ ਦਿਵਸ ਸਾਰਿਆਂ ਨੇ ਰੱਲ ਕੇ ਮਨਾਇਆ | ਪਾਰਕ ਵਿੱਚ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਲੱਡੂ ਵੰਡੇ ਗਏ|
ਇਸ ਮੌਕੇ ਸ੍ਰੀ ਸੁਖਦੀਪ ਸਿੰਘ, ਸ੍ਰੀ ਸੁਖਵਿੰਦਰ ਸਿੰਘ ਸੈਣੀ, ਸ੍ਰੀ ਅਮਰਜੀਤ ਸਿੰਘ, ਜੇ.ਐਸ ਸਿੱਧੂ, ਸ੍ਰੀ ਜਸਵੰਤ ਸਿੰਘ ਸੈਣੀ, ਕੁਮਾਰ ਜੀ, ਸ੍ਰੀ ਪੀ.ਡੀ. ਵਧਾਵਾ, ਸ੍ਰੀ ਅਜੀਤ ਸਿੰਘ ਝਾਅ, ਸ੍ਰੀ ਗੁਰਦੀਪ ਸਿੰਘ ਬੇਦੀ ਆਦਿ ਹਾਜਰ ਸਨ|

Leave a Reply

Your email address will not be published. Required fields are marked *