ਫੇਜ਼-9 ਵਿਖੇ ਛਬੀਲ ਲਾਈ

ਐਸ. ਏ. ਐਸ ਨਗਰ, 11 ਜੂਨ (ਸ.ਬ.) ਰੈਜੀਡੈਂਟਸ ਸ਼ੋਸਲ ਐਂਡ ਵੈਲਫੇਅਰ ਐਸੋਸੀਏਸ਼ਨ ਫੇਜ਼-9 ਵੱਲੋਂ ਫੇਜ਼-9 ਵਿਖੇ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ| ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰੀ ਟੀ ਪੀ ਐਸ ਸਿੱਧੂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗਰਮੀ ਦੇ ਇਸ ਮੌਸਮ ਵਿੱਚ ਜਲ ਸੇਵਾ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ|
ਇਸ ਮੌਕੇ ਅਕਾਲੀ ਦਲ ਮੁਹਾਲੀ ਦੇ ਪ੍ਰਧਾਨ ਜੱਥੇਦਾਰ ਬਲਜੀਤ ਸਿੰਘ ਕੁੰਭੜਾ, ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਸਰਕਲ ਪ੍ਰਧਾਨ ਮੇਜਰ ਸਿੰਘ, ਰਸ਼ਪਾਲ ਚਹਿਲ, ਸ਼ਰਨਜੀਤ ਸੇਠੀ, ਮੱਖਣ ਸਿੰਘ, ਗੁਰਚਰਨ ਸਿੰਘ, ਹਰਦੀਪ ਸਿੰਘ ਉਪਲ, ਉ. ਪੀ. ਸੋਨੀ, ਉ. ਪੀ ਚੁਟਾਵੀ, ਜੇ ਐਸ ਸਾਹਨੀ, ਗੁਰਮੁੱਖ ਸਿੰਘ, ਸ਼ਰਨਜੀਤ, ਅਮਰਪਾਲ ਢਿੱਲੋਂ, ਜਗਦੇਵ ਸਿੰਘ, ਗੁਰਪ੍ਰਤਾਪ ਸਿੰਘ, ਗੁਰਦੁਆਰਾ ਤੇਗ ਬਹਾਦਰ ਸਾਹਿਬ ਫੇਜ਼-9 ਦੇ ਪ੍ਰਧਾਨ ਸ. ਅਜੀਤ ਸਿੰਘ, ਜਨਕ ਰਾਜ, ਜਸਵਿੰਦਰ ਸਿੰਘ, ਮੋਹਨ ਸਿੰਘ, ਦਾਰਾ ਸਿੰਘ, ਗੁਰਮੀਤ ਪਨੇਸਰ, ਕਮਾਂਡੈਂਟ ਜੰਗੀਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *