ਫੇਜ਼-9 ਵਿੱਚ ਗਊ ਦੀ ਮੌਤ

ਐਸ ਏ ਐਸ ਨਗਰ, 19 ਜੂਨ (ਸ. ਬ.) ਸਥਾਨਕ ਫੇਜ 9 ਦੀ ਲਈਅਰ ਵੈਲੀ ਦੇ ਨੇੜੇ  ਐਮ ਆਈ ਜੀ ਕੁਆਟਰਾਂ ਦੇ ਨੇੜੇ ਫੈਲੇ ਹੋਏ ਜੰਗਲ ਵਿਚ ਇਕ ਹਲਕੀ ਹੋਈ ਗਾਂ ਫਸ ਗਈ| ਗਾਂ ਦੀਆਂ ਚੀਕਾਂ ਸੁਣ ਕੇ ਇਲਾਕਾ ਵਾਸੀਆਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਫੋਨ ਕੀਤਾ ਤਾਂ ਨਿਗਮ ਦੀ ਟੀਮ ਸ੍ਰੀ ਕੇਸਰ ਸਿੰਘ ਦੀ ਅਗਵਾਈ ਵਿਚ ਮੌਕੇ ਉਪਰ ਪਹੁੰਚੀ ਅਤੇ ਤਿੰਨ ਘੰਟੇ ਦੀ ਜਦੋਜਹਿਦ ਮਗਰੋਂ  ਗਊ ਨੁੰ ਜੰਗਲ ਵਿਚੋ ਬਾਹਰ ਕਢਿਆ| ਜਦੋ ਇਸ ਗਊ ਨੂੰ ਪਾਣੀ ਪਿਲਾਇਆ ਗਿਆ ਤਾਂ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ|

Leave a Reply

Your email address will not be published. Required fields are marked *