ਫੇ੭ 4 ਦੀ ਵੈਲਫੇਅਰ ਸੁਸਾਇਟੀ ਬਣਵਾ ਰਹੀ ਹੈ ਬੈਡਮਿੰਟਨ ਟ੍ਰੇਨਿੰਗ ਕੇਂਦਰ

ਐਸ਼ਏyਐਸ਼ਨਗਰ, 11 ਫਰਵਰੀ (ਆਰyਪੀyਵਾਲੀਆ) ਪ੍ਰੋਗਰੈਸਿਵ ਵੈਲਫੇਅਰ ਸੁਸਾਇਟੀ (ਰਜ਼ਿ) ਵਲੋਂ ਸਥਾਨਕ ਫੇ੭ 4 ਵਿੱਚ ਮਦਨਪੁਰ ਚੌਂਕ ਦੇ ਨਾਲ ਕੋਠੀ ਨੰy 723 ਦੇ ਸਾਹਮਣੇ ਬਣੇ ਪਾਰਕ ਵਿੱਚ ਬੈਡਮਿੰਟਨ ਟ੍ਰੇਨਿੰਗ ਕਲੱਬ ਬਣਵਾਇਆ ਜਾ ਰਿਹਾ ਰੁ ਜਿਸ ਵਿੱਚ ਬੈਡਮਿੰਟਨ ਖੇਡਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੀਤ ਪ੍ਰਧਾਨ ਕਰਨ ਜੌਹਰ ਨੇ ਦੱਸਿਆ ਕਿ ਸੁਸਾਇਟੀ ਵਲੋਂ ੪ਹਿਰ ਵਿੱਚ ਵੱਖ੍ਰਵੱਖ ਥਾਵਾਂ ਤੇ ਵੀ ਅਜਿਹੇ ਹੋਰ ਟ੍ਰੇਨਿੰਗ ਕਲੱਬ ਬਣਾਏ ਜਾਣਗੇ। ਇਸ ਮੌਕੇ ਕਲੱਬ ਦੇ ਪ੍ਰਧਾਨ ਸ੍ਰੀ ਹਰਬੰਸ ਕੰਵਲ, ਪੀyਆਰyਓy ਗੁਰਦੀਪ ਸਿੰਘ ਵੀ ਹਾਜਿਰ ਸਨ।

Leave a Reply

Your email address will not be published. Required fields are marked *