ਫੋਟੋਗ੍ਰਾਫਰ ਰਾਜ ਕੁਮਾਰ ਨੂੰ ਸਦਮਾ, ਬੇਟੀ ਦੀ ਸੱਸ ਦਾ ਦਿਹਾਂਤ

ਐਸ ਏ ਐਸ ਨਗਰ, 13 ਜੂਨ (ਸ.ਬ.) ਪ੍ਰੈਸ ਫੋਟੋਗ੍ਰਾਫਰ ਰਾਜ ਕੁਮਾਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਬੀਤੇ ਦਿਨੀਂ ਉਹਨਾਂ ਦੀ ਬੇਟੀ ਦੀ ਸੱਸ ਮਧੂ ਸੂਦ ਪਤਨੀ ਅਨਿਲ ਸੂਦ ਵਾਸੀ ਮੋਰਿੰਡਾ ਦੀ ਮੌਤ ਹੋ ਗਈ| ਉਹ 50 ਸਾਲਾਂ ਦੇ ਸਨ ਅਤੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ| ਉਹਨਾਂ ਦਾ ਅੱਜ ਮੋਰਿਡਾ ਵਿਖੇ ਸਸਕਾਰ ਕਰ ਦਿੱਤਾ ਗਿਆ|

Leave a Reply

Your email address will not be published. Required fields are marked *