ਬਰਸਾਤ ਕਾਰਨ ਕੱਚੇ ਮਕਾਨ ਦੀ ਛੱਤ ਡਿੱਗੀ

ਚੰਡੀਗੜ੍ਹ, 8 ਅਗਸਤ (ਸ.ਬ.) ਸਥਾਨਕ ਸੈਕਟਰ 45 ਦੇ ਨੇੜੇ ਦੇਵ ਸਮਾਜ ਕਾਲਜ ਦੇ ਕੋਲ ਬਰਸਾਤ ਪੈਣ ਕਾਰਨ ਇੱਕ ਕੱਚੇ ਮਕਾਨ ਦੀ ਛੱਤ ਡਿਗ ਪਈ, ਇਹ ਮਕਾਨ ਖਾਲੀ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ| ਇਸ ਦੀ ਛੱਤ ਲੱਕੜ ਦੇ ਬਾਲਿਆਂ ਨਾਲ ਪਈ ਹੋਈ ਸੀ| ਇਸ ਕੱਚੇ ਮਕਾਨ ਵਿੱਚ ਕਿਸੇ ਸਮੇਂ ਮੱਝਾਂ ਬੰਨੀਆਂ ਹੁੰਦੀਆਂ ਸਨ ਪਰ ਹੁਣ ਕਾਫੀ ਸਮੇਂ ਤੋਂ ਇਹ ਮਕਾਨ ਖਾਲੀ ਸੀ|

Leave a Reply

Your email address will not be published. Required fields are marked *