ਬਰਸਾਤ ਦੌਰਾਨ

ਅੱਜ ਸਾਰਾ ਦਿਨ ਪੈਂਦੀ ਬਰਸਾਤ ਦੌਰਾਨ ਭਾਵੇਂ ਸੜਕਾਂ ਤੇ ਟ੍ਰੈਫਿਕ ਕਾਫੀ ਘੱਟ ਗਿਆ ਪਰੰਤੂ ਇਸਦੇ ਬਾਵਜੂਦ ਟ੍ਰੈਫਿਕ ਪੁਲੀਸ ਦੇ ਕਰਮਚਾਰੀ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਤੇ ਡਟੇ ਰਹੇ| ਇਸ ਦੌਰਾਨ ਟ੍ਰੈਫਿਕ ਪੁਲੀਸ ਦੇ ਇੰਚਾਰਜ ਸ. ਮਨਫੂਲ ਸਿੰਘ ਦੀ ਅਗਵਾਈ ਵਿੱਚ ਡਿਊਟੀ ਦੇ ਰਹੇ ਟ੍ਰੈਫਿਕ ਕਰਮਚਾਰੀ (ਤਸਵੀਰ ਹਰਪ੍ਰੀਤ)

Leave a Reply

Your email address will not be published. Required fields are marked *