ਬਲਰਾਜ ਗਿਲ ਨੂੰ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ

ਐਸ. ਏ. ਐਸ ਨਗਰ, 7 ਜਨਵਰੀ (ਸ.ਬ.) ਸਾਹਿਬ ਵੈਲਫੇਅਰ   ਐਸੋਸੀਏਸ਼ਨ ਫੇਜ਼-10 ਦੀ ਚੋਣ ਮੌਕੇ ਸ. ਬਲਰਾਜ ਸਿੰਘ ਗਿਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ| ਇਸ ਮੌਕੇ ਸ. ਗਿਲ ਨੇ ਕਿਹਾ ਕਿ ਐਸੋਸੀਏਸ਼ਨ ਦੀ ਮੈਂਬਰਾਂ ਨੇ ਉਹਨਾਂ ਉਪਰ ਜੋ ਭਰੋਸਾ ਪ੍ਰਗਟ ਕੀਤਾ ਹੈ, ਉਹ ਉਸ ਉਪਰ ਖਰਾ ਉਤਰਨਗੇ| ਉਹਨਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਹ ਭਲੀਭਾਂਤ ਜਾਣਦੇ ਹਨ, ਜਿਹਨਾਂ ਨੂੰ ਹਲ ਕਰਨ ਲਈ ਯੋਗ ਉਪਰਾਲੇ ਕਰਨਗੇ|

Leave a Reply

Your email address will not be published. Required fields are marked *