ਬਲਵੀਰ ਸਿੱਧੂ ਬਾਬਾ ਯਸ਼ਪਾਲ ਪਾਸੋ ਆਸ਼ੀਰਵਾਦ ਪ੍ਰਾਪਤ ਕਰਨ ਪਹੁੰਚੇ

ਐਸ. ਏ. ਐਸ ਨਗਰ, 24 ਦਸੰਬਰ (ਸ.ਬ.) ਮੁਹਾਲੀ ਦੇ ਸੈਕਟਰ 65 ਏ (ਪਿੰਡ ਕੰਬਾਲੀ) ਸਥਿਤ  ਸ਼੍ਰੀ ਸਿਧ ਬਾਬਾ ਬਾਲਕ ਨਾਥ ਮੰਦਿਰ ਵਿਖੇ ਸ੍ਰ. ਬਲਵੀਰ ਸਿੰਘ ਸਿੱਧੂ  ਪ੍ਰਧਾਨ ਕਾਂਗਰਸ ਕਮੇਟੀ ਐਮ. ਐਲ. ਏ. ਹਲਕਾ, ਮੁਹਾਲੀ ਬਾਬਾ ਯਸ਼ਪਾਲ ਕੰਬਾਲੀ ਵਾਲਿਆਂ ਪਾਸੋ ਆਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚੇ|
ਮੰਦਿਰ ਦੇ ਪ੍ਰਚਾਰਕ ਹਰਭਜਨ ਸਿੰਘ ਭੱਟੀ ਨੇ ਦੱਸਿਆ ਕਿ ਸਰਦਾਰ ਬਲਵੀਰ ਸਿੰਘ ਸਿੱਧੂ ਨੇ ਮੰਦਰ ਵਿਖੇ ਮੱਥਾ ਟੇਕਿਆ ਅਤੇ ਬਾਬਾ ਯਸ਼ਪਾਲ ਮਹਾਰਾਜ ਕੰਬਾਲੀ ਵਾਲਿਆਂ ਪਾਸੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਮੁਹਾਲੀ ਤੋਂ ਚੋਣ ਲੜਨ ਤੋਂ ਪਹਿਲਾਂ ਆਸ਼ੀਰਵਾਦ ਪ੍ਰਾਪਤ ਕੀਤਾ|

Leave a Reply

Your email address will not be published. Required fields are marked *