ਬਲੌਂਗੀ ਥਾਣੇ ਵਿੱਚ ਬੂਟੇ ਲਗਾਏ

ਐਸ ਏ ਐਸ ਨਗਰ, 16 ਅਗਸਤ (ਸ.ਬ.) ਪੁਲੀਸ ਥਾਣਾ ਬਲੌਂਗੀ ਵਿਖੇ ਐਸ ਐਚ ਓ ਸ੍ਰ. ਮਨਫੂਲ ਸਿੰਘ ਅਤੇ ਹੋਰਨਾਂ ਪੁਲੀਸ ਕਰਮਚਾਰੀਆਂ ਵਲੋਂ ਬੂਟੇ ਲਗਾਏ ਗਏ| ਐਸ ਐਚ ਓ ਸ੍ਰ. ਮਨਫੁਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਥਾਣੇ ਦੇ ਸਮੂਹ ਕਰਮਚਾਰੀਆਂ ਵਲੋਂ ਫਲਦਾਰ ਬੂਟੇ ਲਗਾਏ ਗਏ|

Leave a Reply

Your email address will not be published. Required fields are marked *