ਬਲੌਂਗੀ ਦੀ ਗ੍ਰਾਮ ਪੰਚਾਇਤ ਨੇ ਚਾਰਜ ਲਿਆ

ਬਲੌਂਗੀ, 25 ਜਨਵਰੀ (ਪਵਨ ਰਾਵਤ) ਗ੍ਰਾਮ ਪੰਚਾਇਤ ਪਿੰਡ ਬਲੌਂਗੀ ਨੂੰ ਪੰਚਾਇਤ ਸੱਕਤਰ ਸ. ਨਿਰਮਲ ਸਿੰਘ ਵਲੋਂ ਪੰਚਾਇਤ ਦਾ ਚਾਰਜ ਦੇ ਦਿੱਤਾ ਗਿਆ ਹੈ| ਇਸ ਮੌਕੇ ਪਿੰਡ ਬਲੌਂਗੀ ਦੇ ਸਰਪੰਚ ਸ. ਬਹਾਦਰ ਸਿੰਘ ਤੇ ਪੂਰੇ ਪੰਚਾਂ ਨਾਲ ਪੰਚਾਇਤ ਹਾਜ਼ਿਰ ਸੀ| ਇਸ ਮੌਕੇ ਸਰਪੰਚ ਬਹਾਦਰ ਸਿੰਘ ਨੇ ਕਿਹਾ ਅੱਜ ਤੋਂ ਬਾਅਦ ਪਿੰਡ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ ਤੇ ਪਿੰਡ ਦੇ ਜੋ ਅਧੂਰੇ ਕੰਮ ਹਨ, ਉਹ ਪੂਰੇ ਕੀਤੇ ਜਾਣਗੇ|

Leave a Reply

Your email address will not be published. Required fields are marked *