ਬਲੌਂਗੀ ਪਿੰਡ ਵਿੱਚ ਮਾਂ ਭਗਵਤੀ ਦਾ ਪਹਿਲਾ ਜਾਗਰਣ ਕਰਵਾਇਆ

ਬਲੌਂਗੀ, 20 ਅਕਤੂਬਰ (ਪਵਨ ਰਾਵਤ) ਬਲੌਂਗੀ ਦੀ ਅੰਬੇਦਕਰ ਕਾਲੋਨੀ ਵਿੱਚ ਯੁਵਾ ਕਲੱਬ ਵਲੋਂ ਪਹਿਲਾ ਮਾਂ ਭਗਵਤੀ ਜਾਗਰਣ ਕਰਵਾਇਆ| ਇਸ ਮੌਕੇ ਪਹੁੰਚੇ ਸਾਬਕਾ ਸਰਪੰਚ ਮੱਖਣ ਸਿੰਘ, ਲੱਕੀ ਸਿੰਘ ਆਜਾਦ ਨਗਰ, ਮਾਨ ਸਿੰਘ, ਰਿੰਕੂ ਬਲੌਂਗੀ ਨੂੰ ਯੁਵਾ ਕਲੱਬ ਦੇ ਪ੍ਰਧਾਨ ਦਿਨੇਸ਼ ਸਿੰਘ ਨੇ ਸਨਮਾਨਿਤ ਕੀਤਾ| ਇਸ ਮੌਕੇ ਵੱਡੀ ਗਿਣਤੀ ਸੰਗਤਾਂ ਹਾਜਰ ਸਨ|

Leave a Reply

Your email address will not be published. Required fields are marked *