ਬਵੇਜਾ ਲਾਟਰੀ ਤੋਂ ਵੇਚੀਆਂ ਗਈਆਂ ਲੋਹੜੀ ਬੰਪਰ ਦੀਆਂ ਟਿਕਟਾਂ ਤੇ ਨਿਕਲੇ ਢਾਈ ਲੱਖ ਅਤੇ 50-50 ਹਜਾਰ ਦੇ ਦੋ ਇਨਾਮ

ਐਸ ਏ ਅ ੈਸ ਨਗਰ, 17 ਜਨਵਰੀ (ਸ.ਬ.) ਸਥਾਨਕ ਫੇਜ਼ 7 ਦੀ ਮਾਰਕੀਟ ਵਿੱਚ ਸਥਿਤ ਬਵੇਜਾ ਲਾਟਰੀਜ ਏਜੰਸੀ ਤੋਂ ਪੰਜਾਬ ਸਰਕਾਰ ਦੇ ਨਿਊ ਈਅਰ ਲੋਹੜੀ ਬੰਪਰ ਦੀ ਵੇਚੀ ਗਈ ਟਿਕਟ ਏ- 244111 ਉਪਰ ਢਾਈ ਲੱਖ ਰੁਪਏ ਦਾ ਇਨਾਮ ਅਤੇ ਨਿਊ ਈਅਰ ਲੋਹੜੀ ਬੰਪਰ ਦੀਆਂ ਦੋ ਹੋਰ ਟਿਕਟਾਂ ਉਪਰ 50-50 ਹਜਾਰ ਰੁਪਏ ਦੇ ਦੋ ਇਨਾਮ ਨਿਕਲੇ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਬਵੇਜਾ ਲਾਟਰੀਜ ਦੇ ਪ੍ਰਬੰਧਕ ਸੁਖਬੀਰ ਸਿੰਘ ਨੇ ਦਸਿਆ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਦੁਕਾਨ ਤੋਂ ਵੇਚੀਆਂ ਗਈਆਂ ਟਿਕਟਾਂ ਤੋਂ ਕਈ ਵੱਡੇ ਇਨਾਮ ਨਿਕਲ ਚੁੱਕੇ ਹਨ|

Leave a Reply

Your email address will not be published. Required fields are marked *