ਬਹੁਤ ਮਕਬੂਲ ਹੋ ਰਿਹਾ ਹੈ ਰਿਸ਼ੀਕੇਸ਼ ਪੁਰੀ ਵੱਲੋਂ ਸਨੀ ਲਿਓਨੀ ਦੀ ਰਿਲੀਜ ਹੋਣ ਵਾਲੀ ਫਿਲਮ ਤੇਰਾ ਇੰਤਜਾਰ ਦਾ ਗਾਣਾ ਮਹਿਫੂਜ

ਮੁੰਬਈ, 15 ਨਵੰਬਰ (ਸ.ਬ.) ਸਨੀ ਲਿਓਨੀ ਦੀ 24 ਨਵੰਬਰ ਨੂੰ ਰਿਲੀਜ ਹੋਣ ਵਾਲੀ ਫਿਲਮ ਤੇਰਾ ਇੰਤਜਾਰ ( ਜਿਸ ਵਿੱਚ ਸਨੀ ਲਿਓਨੀ ਦੇ ਨਾਲ ਅਰਬਾਜ ਖਾਨ ਮੁੱਖ ਭੁਮਿਕਾ ਵਿਚ ਵੇਖੇ ਜਾਣਗੇ) ਦੇ ਗਾਣੇ ਪਹਿਲਾਂ ਹੀ ਰਿਲੀਜ ਹੋ ਚੁਕੇ ਹਨ| ਗਾਇਕ ਰਿਸੀਕੇਸ਼ ਪੁਰੀ ਵਲੋਂ ਗਾਇਆ ਗਾਣਾ ਮਹਿਫੂਜ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ| ਗਾਇਕ ਪੁਰੀ ਨੂੰ ਸਾਰੇ ਫਿਲਮ ਹਾਊਸਫੁਲ 3 ਦੇ ਟਾਂਗ ਉਠਾਕੇ ਗਾਣੇ ਦੇ ਗਾਇਕ ਅਤੇ ਸਾਰੇਗਾਮਾਪਾ ਲਿਟਿਲ ਚੈੱਪਸ ਦੇ ਗ੍ਰੇਂਡ ਜਿਊਰੀ ਦੇ ਰੂਪ ਵਿਚ ਜਾਣਦੇ ਹਨ|
ਇਸ ਨਵੇਂ ਗਾਣੇ ਦੇ ਬਾਰੇ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਬਹੁਤ ਭਾਵੁਕ ਹਨ ਅਤੇ ਉਹਨਾਂ ਨੂੰ ਦਰਸ਼ਕਾਂ ਦੀਆਂ ਭਾਵਨਾਂਵਾਂ ਦੀ ਤਰਜਮਾਨੀ ਕਰਨ ਵਾਲੇ ਗਾਣੇ ਹੀ ਪਸੰਦ ਹਨ|

Leave a Reply

Your email address will not be published. Required fields are marked *