ਬਾਦਲ ਬੀਬੀ ਰਾਮੂੰਵਾਲੀਆ ਦੀ ਲੜਕੀ ਦੇ ਵਿਆਹ ਤੇ ਪਹੁੰਚੇ

ਬਾਦਲ ਬੀਬੀ ਰਾਮੂੰਵਾਲੀਆ ਦੀ ਲੜਕੀ ਦੇ ਵਿਆਹ ਤੇ ਪਹੁੰਚੇ
ਐਸ ਏ ਐਸ ਨਗਰ, 14 ਦਸੰਬਰ (ਸ.ਬ.) ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਸਾਬਕਾ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਪੁੱਤਰੀ ਬੀਬੀ ਸਮੀਰ ਕੌਰ ਭੁੱਲਰ ਦੇ ਸੁੱਭ ਵਿਆਹ ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਨਵ ਵਿਆਹੇ ਜੋੜੇ ਨੂੰ ਅਸ਼ੀਰਵਾਦ          ਦੇਣ ਪਹੁੰਚੇ| ਉਹਨਾਂ ਦੇ ਪਹੁੰਚਣ ਤੇ ਸ: ਬਲਵੰਤ ਸਿੰਘ ਰਾਮੂੰਵਾਲੀਆ ਕੈਬਬਿਟ ਮੰਤਰੀ ਯੂ.ਪੀ ਸਰਕਾਰ, ਸ: ਅਰਵਿੰਦਰ ਸਿੰਘ ਭੁੱਲਰ, ਸ: ਪਰਵਿੰਦਰ ਸਿਘ ਭੁੱਲਰ, ਅਜੈ ਜਹਿਗੀਦ, ਇਸ਼ਪ੍ਰੀਤ ਸਿੰਘ ਵਿਕੀ ਤੇ ਕੁਲਦੀਪ ਸਿੰਘ ਨੇ ਸਵਾਗਤ ਕੀਤਾ|
ਇਸ ਮੌਕੇ ਸ: ਗਗਨਦੀਪ ਸਿੰਘ ਬਰਾੜ ਪ੍ਰਿਸੀਪਲ ਸੈਕਟਰੀ ਮੁੱਖ ਮੰਤਰੀ ਪੰਜਾਬ, ਸ: ਮਨਵੇਸ ਸਿੰਘ ਸਿੰਧੂ ਪ੍ਰਿਸੀਪਲ ਸੈਕਟਰੀ ਉੱਪ ਮੁੰਤਰੀ ਪੰਜਾਬ, ਭਾਈ ਸੁੱਖਦੀਪ ਸਿੰਘ ਸਿੰਧੂ ਓ.ਐਸ.ਡੀ ਉੱਪ ਮੁੱਖ ਮੰਤਰੀ ਪੰਜਾਬ, ਸ: ਮਨਜਿੰਦਰ ਸਿੰਘ ਸਿਰਸਾ ਰਾਜ ਮੰਤਰੀ ਪੰਜਾਬ ਤੇ ਓ.ਐਸ.ਡੀ ਉੱਪ ਮੰਤਰੀ ਪੰਜਾਬ,ਪ੍ਰੋਫੈਸਰ ਪ੍ਰੇਮ ਸਿਘ ਚੰਦੂ ਮਾਜਰਾ ਮੈਬਰ ਪਾਰਲੀਮੈਟ, ਸ:              ਜਨਮੇਜਾ ਸਿੰਘ ਸੇਖੋ ਕੈਬਨਿਟ ਮੰਤਰੀ,ਸ: ਉਜਾਗਰ ਸਿੰਘ ਬਡਾਲੀ ਵੀ ਮੌਜੂਦ ਸਨ|

Leave a Reply

Your email address will not be published. Required fields are marked *