ਬਾਬਾ ਬਾਲਕ ਨਾਥ ਮੰਦਰ ਵਿੱਚ ਨਵਾਂ ਸਾਲ ਮਨਾਇਆ

ਐਸ ਏ ਐਸ ਨਗਰ, 1 ਜਨਵਰੀ (ਆਰ ਪੀ ਵਾਲੀਆ) ਬਾਬਾ ਬਾਲਕ ਨਾਥ ਮੰਦਰ, ਰਾਧਾ ਕ੍ਰਿਸ਼ਨ ਮੰਦਰ ਫੇਜ਼ 2 ਵਿਖੇ ਭਗਤਾਂ ਵਲੋਂ ਨਵਾਂ ਸਾਲ ਮਨਾਇਆ ਗਿਆ| ਇਸ ਮੌਕੇ ਗੁਰਦਿਆਲ ਪਾਂਜਲਾ, ਮੀਤ ਪ੍ਰਧਾਨ ਮੰਦਰ ਕਮੇਟੀ, ਵਿਨੋਦ ਸ਼ਰਮਾ, ਪਵਨ ਕੁਮਾਰ ਬਾਂਕਾ, ਪੰਕਜ, ਅਨਿਲ ਕੁਮਾਰ ਗੋਗੀ, ਰੇਸ਼ਮ ਠਾਕੁਰ, ਮਨਮੋਹਨ ਦਾਦਾ, ਮਨਜੀਤ ਪਠਾਣੀਆਂ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ| ਇਸ ਮੌਕੇ ਬੀਬੀਆਂ ਨੇ ਲੰਗਰ ਬਣਾਇਆ ਅਤੇ ਸੇਵਾ ਕੀਤੀ|

Leave a Reply

Your email address will not be published. Required fields are marked *