ਬਾਮੀਆਲ ਬਾਰਡਰ ਨੇੜੇ ਆਰਮੀ ਦੀ ਵਰਦੀ ਵਿੱਚ ਦੋ ਸ਼ੱਕੀ ਵਿਅਕਤੀ ਵਿਖੇ, ਵਧਾਈ ਸੁਰੱਖਿਆ

ਪਠਾਨਕੋਟ, 16 ਅਪ੍ਰੈਲ (ਸ.ਬ.) ਬਾਮੀਆਲ ਬਾਰਡਰ ਦੇ ਨੇੜੇ ਆਰਮੀ ਦੀ ਵਰਦੀ ਵਿੱਚ ਦੋ ਸ਼ੱਕੀ ਵਿਅਕਤੀ ਦੇਖੇ ਗਏ, ਜਿਸ ਕਾਰਨ ਭਾਰਤ-ਪਾਕਿ ਸਰਹੱਦ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ| ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕਾਰ ਹਾਈਜੈਕ ਕਰਨਾ ਚਾਹੁੰਦੇ ਸੀ| ਸ਼ੱਕੀਆਂ ਦੇ ਹੱਥ ਵਿੱਚ ਹਥਿਆਰ ਦੇਖਣ ਦੇ ਬਾਅਦ ਕਾਰ ਸਵਾਰ ਖੁਦ ਕਾਰ ਛੱਡ ਕੇ ਭੱਜ ਗਿਆ| ਸੂਚਨਾ ਦੇ ਬਾਅਦ ਪਹੁੰਚੀ ਪੁਲੀਸ ਜਾਂਚ ਵਿੱਚ ਜੁੱਟ ਗਈ ਹੈ|

Leave a Reply

Your email address will not be published. Required fields are marked *