ਬਾਰਿਸ਼ ਨੇ ਮੌਸਮ ਕੀਤਾ ਸੁਹਾਵਣਾ

ਐਸ. ਏ. ਐਸ. ਨਗਰ , 23 ਜੁਲਾਈ (ਸ.ਬ.) ਦਿਨ ਭਰ ਰਹੀ ਹੁੰਮਸ ਅਤੇ ਗਰਮੀ ਤੋਂ ਆਥਣ ਵੇਲੇ ਸ਼ਹਿਰ ਵਾਸੀਆਂ ਨੂੰ ਇਸ ਤੋਂ ਛੁਟਕਾਰਾ ਮਿਲ ਗਿਆ| ਠੰਡੀ ਹਵਾ ਦੇ ਨਾਲ ਆਈ ਬਾਰਿਸ਼ ਨੇ ਮੌਸਮ ਸੁਹਾਵਣਾ ਬਣਾ ਦਿੱਤਾ| ਦਿਨੇ ਭਾਰੀ ਗਰਮੀ ਸਮੇਂ ਪਾਰਾ 35 ਡਿਗਰੀ ਤੋਂ ਪਾਰ ਪਹੁੰਚ ਗਿਆ ਸੀ ਪਰ ਬਾਰਿਸ਼ ਅਤੇ ਠੰਡੀ ਹਵਾ ਨਾਲ ਪਾਰਾ ਤੇਜੀ ਨਾਲ ਹੇਠਾਂ ਆ ਗਿਆ ਜਿਸ ਨਾਲ ਫਿਲਹਾਲ ਸ਼ਹਿਰ ਵਾਸੀਆਂ ਨੂੰ ਗਰਮੀ ਅਤੇ ਹੁੰਮਸ ਤੋਂ ਛੁਟਕਾਰਾ ਮਿਲ ਗਿਆ ਹੈ|

Leave a Reply

Your email address will not be published. Required fields are marked *