ਬਾਲਮੀਕੀ ਜੈਅੰਤੀ ਮਨਾਈ


ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਸਥਾਨਕ ਫੇਜ  6 ਦੀ ਬਾਲਮੀਕੀ ਕਾਲੋਨੀ ਵਿੱਚ ਸ੍ਰੀ ਸੋਹਣ ਸਿੰਘ ਜਿਲਾ ਪ੍ਰਧਾਨ ਐਸ ਸੀ ਮੋਰਚਾ ਭਾਜਪਾ ਦੀ ਅਗਵਾਈ ਵਿੱਚ ਭਗਵਾਨ ਬਾਲਮੀਕੀ ਦੀ ਜੈਅੰਤੀ ਮਨਾਈ ਗਈ| 
ਇਸ ਮੌਕੇ ਸੰਬੌਧਨ ਕਰਦਿਆਂ ਵੱਖ -ਵੱਖ ਆਗੂਆਂ ਵਲੋਂ ਭਗਵਾਨ ਬਾਲਮੀਕਿ ਜੀ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦਿਤੀ ਗਈ| 
ਇਸ ਮੌਕੇ ਸੁਖਵਿੰਦਰ ਸਿੰਘ ਗੋਲਡੀ ਮਂੈਬਰ ਭਾਜਪਾ ਕਮੇਟੀ ਪੰਜਾਬ , ਕੇਵਲ ਕ੍ਰਿਸ਼ਨ ਮੀਤ ਪ੍ਰਧਾਨ ਪੰਜਾਬ ਐਸ ਸੀ ਮੋਰਚਾ ਭਾਜਪਾ, ਨਰਿੰਦਰ ਸਿੰਘ ਰਾਣਾ ਜਨਰਲ ਸਕੱਤਰ  ਭਾਜਪਾ ਜਿਲਾ ਮੁਹਾਲੀ, ਜਸਵੀਰ ਸਿੰਘ ਮਹਿਤਾ, ਉਮਾ ਕਾਂਤ ਤਿਵਾੜੀ, ਅਨਿਲ ਕੁਮਾਰ ਗੁੱਡੂਪ੍ਰਧਾਨ ਮੰਡਲ ਨੰਬਰ 1, ਬਖਸੀ ਨਾਥ, ਰਜਿੰਦਰ ਕੌਰ, ਪਰਮਜੀਤ ਕੌਰ, ਕਿਰਨ, ਕ੍ਰਿਸ਼ਨ ਕੰਗ, ਗੁਰਜੀਤ ਸਿੰਘ ਬੰਟੀ ਮੌਜੂਦ ਸਨ|

Leave a Reply

Your email address will not be published. Required fields are marked *