ਬਿਜਲੀ ਬੰਦ ਰਹੇਗੀ

ਐਸ.ਏ.ਐਸ. ਨਗਰ, 29 ਮਈ (ਸ.ਬ.) 66 ਕੇ.ਵੀ. ਸੰਨੀ     ਇਨਕਲੇਵ ਗਰਿਡ ਵਿੱਚ ਮੁਰਮੰਤ ਦੇ ਕੰਮ ਦੇ ਚਲਦੇ ਭਲਕੇ ਇਸ ਗ੍ਰਿਡ ਦੇ ਅਧੀਨ ਆਉਂਦੇ ਰਿਹਾਇਸ਼ੀ ਅਤੇ ਉਦਯੋਗਿਕ ਖੇਤਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ| 
ਇਸ ਬਾਰੇ ਜਾਣਕਾਰੀ ਦਿੰਦਿਆਂ ਬਿਜਲੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦੇਸੂਮਾਜਰਾ, ਜੰਡਪੁਰ, ਫਰਤੁਲਾਪੁਰ, ਮਨਾਣਾ, ਸੰਨੀ ਇਨਕਲੇਵ ਅਤੇ ਆਸ-ਪਾਸ ਦੇ ਖੇਤਰਾਂ ਦੀ ਬਿਜਲੀ ਸਪਲਾਈ ਭਲਕੇ 30 ਮਈ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਭਾਵਿਤ ਰਹੇਗੀ|

Leave a Reply

Your email address will not be published. Required fields are marked *