ਬਿਜਲੀ ਬੰਦ ਰਹੇਗੀ

ਐਸ. ਏ. ਐਸ. ਨਗਰ, 30 ਮਾਰਚ (ਸ.ਬ.) ਸ਼ਹਿਰ ਦੇ ਕੁੱਝ ਹਿੱਸਿਆਂ ਦੀ ਬਿਜਲੀ ਸਪਲਾਈ ਭਲਕੇ ਪ੍ਰਭਾਵਿਤ ਰਹੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਵਿਭਾਗ ਦੇ ਐਸ. ਡੀ. ਉ. ਟੈਕ -2 ਸ੍ਰ. ਗੁਰਸੇਵਕ ਸਿੰਘ ਸੰਧੂ ਨੇ ਇੱਕ ਲਿਖਤੀ ਬਿਆਨ ਵਿੱਚ ਦੱਸਿਆ ਕਿ 66 ਕੇ ਵੀ ਗ੍ਰਿਡ ਸੈਕਟਰ 68 ਵਿਖੇ ਹੋਣ ਵਾਲੇ ਜਰੂਰੀ ਮੁਰੰਮਤ ਦੇ ਕੰਮ ਕਰਨ 31 ਮਾਰਚ ਨੂੰ ਫੇਜ਼- 7,8,9 ਅਤੇ 10 ਦੇ ਰਿਹਾਇਸ਼ੀ ਅਤੇ ਵਪਾਰਕ ਖੇਤਰ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ|

Leave a Reply

Your email address will not be published. Required fields are marked *