ਬਿੱਟੂ ਸਿੱਲ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦਾ ਜਨਰਲ ਸਕੱਤਰ ਨਿਯੁਕਤ

ਐਸ.ਏ.ਐਸ. ਨਗਰ, 26 ਅਪ੍ਰੈਲ (ਸ.ਬ.)ਭ੍ਰਿਸ਼ਟਾਚਾਰ ਵਿਰੋਧੀ ਫਰੰਟ ਵੱਲੋਂ ਸਰਗਰਮ ਵਰਕਰ ਬਿੱਟੂ ਸਿੱਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਫਰੰਟ ਵੱਲੋਂ ਬਿੱਟੂ ਸਿੱਲ ਦੀ ਸਿਫਾਰਸ਼ ਤੇ ਦੋ ਹੋਰ ਅਹੁਦੇਦਾਰਾਂ ਹਰਮਨ ਸਿੰਘ ਪ੍ਰਾਪੇਗੰਡਾ ਸੈਕਟਰੀ ਅਤੇ ਸਤਵੰਤ ਸਿੰਘ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ| ਇਸ ਮੌਕੇ ਅਵਤਾਰ ਸਿੰਘ ਮੱਕੜਿਆਂ, ਲਖਮੀਰ ਸਿੰਘ ਬਡਾਲਾ, ਪ੍ਰੋਫੈਸਰ ਸਰਬਜੀਤ ਸਿੰਘ, ਬੱਗਾ ਸਿੰਘ ਚੂਹੜਮਾਜਰਾ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਬਿੱਟੂ ਸਿੱਲ, ਸੁੱਚਾ ਸਿੰਘ ਪੰਚ, ਹਰਮਨ ਸਿੱਲ, ਸੋਨੀ ਸਿੱਲ, ਨਾਇਬ ਸਿੰਘ ਪੰਚ, ਗੁਰਮੀਤ ਸਿੰਘ, ਸਿਮਰਨਜੀਤ ਸਿੰਘ, ਵਿੱਕੀ, ਜੀਤ ਸਿੰਘ ਜੌਹਲ ਮੌਜੂਦ ਸਨ|

Leave a Reply

Your email address will not be published. Required fields are marked *