ਬੀਬੀ ਸੁਰਿੰਦਰ ਕੌਰ ਵਲੋਂ ਚੋਣ ਪ੍ਰਚਾਰ ੪ੁਰੂ

ਐਸ਼ ਏ ਐਸ਼ ਨਗਰ, 26 ਜਨਵਰੀ (ਸ਼ਬy) ਸਥਾਨਕ ਫੇ੭੍ਰ10 ਵਿਚਲੇ ਵਾਰਡ ਨੰ: 15 ਤੋਂ ਅ੭ਾਦ ਉਮੀਦਵਾਰ ਬੀਬੀ ਸੁਰਿੰਦਰ ਕੌਰ ਕੰਡਾ ਵਲੋਂ ਆਪਣੀ ਚੋਣ ਮੁਹਿੰਮ ਤੇ੭ ਕਰਦਿਆਂ ਘਰ੍ਰਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਮੌਕੇ ਬੀਬੀ ਕੰਡਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਵਲੋਂ ੪ਹਿਰ ਦੇ ਵਿਕਾਸ ੯ ਛੱਡ ਕੇ ਖੁਦ ਦੇ ਵਿਕਾਸ ੯ ਤਰਜੀਹ ਦਿੱਤੇ ਜਾਣ ਕਾਰਨ ੪ਹਿਰ ਦਾ ਵਿਕਾਸ ਪਛੜ ਕੇ ਰਹਿ ਗਿਆ ਹੈ। ਇਸ ਮੌਕੇ ਵੈਲਫੇਅਰ ਐਸੋਸੀਏ੪ਨ ਦੇ ਪ੍ਰਧਾਨ ਨਿਰਮਲ ਸਿੰਘ ਕੰਡਾ ਅਤੇ ਹੋਰ ਵਸਨੀਕ ਹਾ੭ਰ ਸਨ।

Leave a Reply

Your email address will not be published. Required fields are marked *