ਬੀਮਾਰ ਲਾਲੂ ਨੂੰ ਏਮਜ਼ ਵਿੱਚ ਮਿਲਣ ਪੁੱਜੇ ਰਾਹੁਲ ਗਾਂਧੀ

ਨਵੀਂ ਦਿੱਲੀ, 30 ਅਪ੍ਰੈਲ ਚਾਰਾ ਘੁਟਾਲੇ ਵਿੱਚ ਸਜ਼ਾ ਭੁਗਤ ਰਹੇ ਅਤੇ ਇਲਾਜ ਲਈ ਦਿੱਲੀ ਦੇ ਏਮਜ਼ ਭਰਤੀ ਰਾਜਦ ਚੀਫ ਲਾਲੂ ਪ੍ਰਸਾਦ ਯਾਦਵ ਨਾਲ ਕਾਂਗਰਸ ਚੀਫ ਰਾਹੁਲ ਗਾਂਧੀ ਨੇ ਇੱਥੇ ਮੁਲਾਕਾਤ ਕੀਤੀ|
ਖਬਰਾਂ ਅਨੁਸਾਰ ਰਾਹੁਲ ਨੇ ਲਾਲੂ ਤੋਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ| ਦੋਹਾਂ ਨੇਤਾਵਾਂ ਦੀ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ| 2019 ਦੀ ਤਿਆਰੀ ਵਿੱਚ ਲੱਗੇ ਰਾਹੁਲ ਨੂੰ ਰਾਜਦ ਦਾ ਲਗਾਤਾਰ ਸਮਰਥਨ ਮਿਲ ਰਿਹਾ ਹੈ|

Leave a Reply

Your email address will not be published. Required fields are marked *