ਬੀ.ਐਸ.ਐਫ. ਨੇ 20 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਖੇਮਕਰਨ, 14 ਅਕਤੂਬਰ (ਸ.ਬ.) ਬੀ.ਐਸ.ਐਫ. ਦੀ 77 ਬਟਾਲੀਅਨ ਦੇ ਜਵਾਨਾਂ ਨੇ ਸੀਮਾ ਚੌਕੀ ਝੁਗੀਆਂ ਨੂਰ ਮੁਹੰਮਦ ਅਧੀਨ ਪੈਂਦੀ ਸਰਹੱਦ ਤੋਂ ਬੀਤੀ ਰਾਤ ਪਾਕਿ ਤਸਕਰਾਂ ਵਲੋਂ ਕੰਡਿਆਲੀ ਤਾਰ ਦੇ ਉਪਰੋਂ ਸੁੱਟੀ 4 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ| ਇਸ ਦੀ 20 ਕਰੋੜ ਕੀਮਤ ਦੱਸੀ ਜਾਂਦੀ ਹੈ, ਜਦੋਂ ਕਿ ਜਵਾਨਾਂ ਵਲੋਂ ਫਾਈਰਿੰਗ ਕਰਨ ਤੇ ਪਾਕਿਸਤਾਨੀ ਤਸਕਰ ਪਿੱਛੇ ਭਜਣ ਵਿਚ ਕਾਮਯਾਬ ਰਹੇ|

Leave a Reply

Your email address will not be published. Required fields are marked *