ਬੀ ਕੇ ਐਮ ਵਿਸ਼ਵਾਸ ਸਕੂਲ ਦੇ ਬੱਚਿਆਂ ਨੇ ਸਬਜੀਆਂ ਨਾਲ ਪੇਟਿੰਗ ਕੀਤੀ

ਪੰਚਕੂਲਾ, 26 ਅਪ੍ਰੈਲ (ਸ.ਬ.) ਬੀ ਕੇ ਐਮ ਵਿਸ਼ਵਾਸ ਸਕੂਲ ਸੈਕਟਰ 9 ਦੇ ਨੰਨੇ ਮੁੰਨੇ ਬੱਚਿਆਂ ਨੇ ਸਕੂਲ ਵਿੱਚ ਸਬਜੀਆਂ ਨੂੰ ਕੱਟ ਕੇ ਪੇਟਿੰਗ ਕੀਤੀ|
ਇਸ ਮੌਕੇ ਸਕੂਲੀ ਬੱਚਿਆਂ ਨੇ ਭਿੰਡੀ, ਸ਼ਿਮਲਾ ਮਿਰਚ, ਆਲੂ ਨੂੰ ਕੱਟ ਕੇ ਰੰਗ ਬਿਰੰਗੀਆਂ ਤਸਵੀਰਾਂ ਬਨਾਈਆਂ| ਇਸ ਮੌਕੇ ਬੱਚਿਆਂ ਨੇ ਦਾਲਾਂ ਦੀ ਛੰਟਾਈ ਵੀ ਕੀਤੀ|
ਸਕੂਲ ਦੀ ਪ੍ਰਿੰਸੀਪਲ ਨੀਲਿਮਾ ਵਿਸ਼ਵਾਸ ਨੇ ਇਸ ਮੌਕੇ ਕਿਹਾ ਕਿ ਇਸ ਤਰ੍ਹਾਂ ਬੱਚਿਆਂ ਨੂੰ ਆਪਣੀਆਂ ਮਾਵਾਂ ਦੇ ਕੰਮ ਵਿੱਚ ਸਹਾਇਤਾ ਕੀਤੀ ਜਾ ਸਕਦੀ ਹੈ|

Leave a Reply

Your email address will not be published. Required fields are marked *