ਬੀ ਕੇ ਐਮ ਵਿਸ਼ਵਾਸ ਸਕੂਲ ਵਿੱਚ ਸਪੋਰਟਸ ਮੀਟ ਕਰਵਾਈ

ਐਸ. ਏ. ਐਸ ਨਗਰ, 14 ਦਸੰਬਰ (ਸ.ਬ.) ਬੀ ਕੇ ਐਮ ਵਿਸ਼ਵਾਸ ਸਕੂਲ ਸੈਕਟਰ-9 ਪੰਚਕੂਲਾ ਵਿੱਚ ਅੱਜ ਸਪੋਰਅਸ ਮੀਟ ਕਰਵਾਈ ਗਈ, ਇਸ ਮੌਕੇ ਬੱਚਿਆਂ ਨੇ ਹਰਡਨ ਰੇਸ, ਪਿਕ ਐਂਡ ਰਨ, ਰੈਬਿਟ ਰੇਸ, ਟੈਗ ਰੇਸ, ਲਾਈਂਡ ਫੋਲਡ, ਬੈਜ ਲਗਾਓ, ਛਤਰੀ  ਖੋਲੋ, ਸੈਕ ਰੇਸ, ਫਾਰਮਿੰਗ ਰੇਸ, ਰਿਲੇਅ ਰੇਸ ਅਤੇ ਹੋਰ ਮੁਕਾਬਲਿਆਂ ਵਿੱਚ ਹਿੱਸਾ ਲਿਆ| ਇਸ ਮੌਕੇ ਸਕੂਨ ਦੀ ਪ੍ਰਿੰਸੀਪਲ ਸਾਧਵੀ ਵਿਸ਼ਵਾਸ ਨੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ|

Leave a Reply

Your email address will not be published. Required fields are marked *