ਬੇਸਿੱਟਾ ਰਹੀ ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਕਸਾਨਾਂ ਤੇ ਮੰਤਰੀਆਂ ਦੀ 11ਵੇਂ ਗੇੜ ਦੀ ਮੀਟਿੰਗ ੯ 20 ਮਿੰਟ ਬਾਅਦ ਹੀ ਲੱਗੀ ਬ੍ਰੇਕ, ਮੀਟਿੰਗ ਛੱਡ ਕੇ ਚਲੇ ਗਏ ਖੇਤੀ ਮੰਤਰੀ
ਨਵੀਂ ਦਿੱਲੀ, 22 ਜਨਵਰੀ (ਸ.ਬ.) ਕੇਂਦਰ ਸਰਕਾਰ ਦੇ ਖੇਤੀ ਕਾ੯ਨਾਂ ਖਿਲਾ੮ ਪਿਛਲੇ 58 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ਤੇ ਧਰਨੇ ਤੇ ਬੈਠੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਕੇਂਦਰ ਸਰਕਾਰ ਦੀ 11ਵੇਂ ਗੇੜ ਦੀ ਗੱਲਬਾਤ ਨੂੰ ਉਸ ਵੇਲੇ ਬ੍ਰੇਕ ਲੱਗ ਗਈ ਜਦੋਂ ਵਿਗਿਆਨ ਭਵਨ ਵਿੱਚ ਮੀਟਿੰਗ ੪ੁਰੂ ਹੋਣ ਦੇ 20 ਮਿੰਟ ਬਾਅਦ ਹੀ ਕੇਂਦਰੀ ਮੰਤਰੀ ਨਰੇਂਦਰ ਤੋਮਰ ਕਿਸਾਨਾਂ ੯ ਇਹ ਅਪੀਲ ਕਰਦੇ ਹੋਏ ਅਚਾਨਕ ਉਠ ਗਏ ਕਿ ਉਹ ਕਾ੯ਨ ਰੱਦ ਕਰਵਾਉਣ ਦੀ ਮੰਗ ਤੇ ਮੁੜ ਵਿਚਾਰ ਕਰਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ 12.50 ਵਜੇ ੪ੁਰੂ ਹੋਈ ਇਸ ਮੀਟਿੰਗ ਦੇ ਤਲ੫ੀ ਨਾਲ ੪ੁਰੂ ਹੋਣ ਕਾਰਨ 20 ਮਿੰਟਾਂ ਬਾਅਦ ਹੀ ਮੀਟਿੰਗ ੯ ਬ੍ਰੇਕ ਲੱਗ ਗਈ ਜਿਹੜੀ ਖਬਰ ਲਿਖੇ ਜਾਣ ਤਕ ਜਾਰੀ ਸੀ।