ਬੈਂਕ ਮੈਨੇਜਰ ਵਲੋਂ ਸਿਲਾਈ ਸੈਂਟਰ ਦਾ ਦੌਰਾ

ਐਸ ਏ ਐਸ ਨਗਰ, 2 ਅਗਸਤ (ਸ.ਬ.) ਭਾਈ ਘਣਈਆ ਜੀ ਕੇਅਰ ਸਰਵਿਸ ਤੇ ਵੈਲਫੇਅਰ ਸੁਸਾਇਟੀ ਵਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਦਾ ਯੂਨੀਅਨ ਬੈਂਕ ਆਫ ਇੰਡੀਆ ਫੇਜ਼ 5 ਦੇ ਚੀਫ ਮੈਨੇਜਰ ਦੀਪਕ ਐਨ ਐਸ ਵਲੋਂ ਦੌਰਾ ਕੀਤਾ ਗਿਆ| ਇਸ ਮੌਕੇ ਉਹਨਾਂ ਨੇ ਵਿਦਿਆਰਥਣਾਂ ਵਲੋਂ ਬਣਾਏ ਗਏ ਸਮਾਨ ਦਾ ਨਿਰੀਖਣ ਕੀਤਾ| ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਕੇ ਕੇ ਸੈਣੀ, ਬਲਬੀਰ ਸਿੰਘ, ਸ਼ਵਨਾਜ, ਨੇਹਾ, ਨਵਜੋਤ, ਮਨਪ੍ਰੀਤ ਵੀ ਮੌਜੂਦ ਸਨ|

Leave a Reply

Your email address will not be published. Required fields are marked *