ਬੋਗੀ ਤੋਂ ਵੱਖ ਹੋਇਆ ਮੁੰਬਈ-ਹਾਵੜਾ ਸਪੈਸ਼ਲ ਟ੍ਰੇਨ ਦਾ ਇੰਜਨ, ਵੱਡਾ ਹਾਦਸਾ ਟੱਲਿਆ

ਛੱਤੀਸਗੜ੍ਹ, 30 ਅਪ੍ਰੈਲ (ਸ.ਬ.) ਛੱਤੀਸਗੜ੍ਹ ਦੇ ਜਾਂਜਗੀਰ ਚਾਂਪਾ ਵਿੱਚ ਅੱਜ ਵੱਡਾ ਰੇਲ ਹਾਦਸਾ ਟੱਲ ਗਿਆ| ਮਹਾਰਾਸ਼ਟਰ ਦੇ ਸ਼ਿਵਾਜੀ ਟਰਮਿਨਲ, ਮੁੰਬਈ ਤੋਂ ਹਾਵੜਾ ਜਾ ਰਹੀ ਸਪੈਸ਼ਲ ਟ੍ਰੇਨ 12869 ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ| ਇਸ ਟ੍ਰੇਨ ਦਾ ਇੰਜਨ ਬੋਗੀ ਤੋਂ ਵੱਖ ਹੋ ਗਿਆ| ਲੋਕੋ ਪਾਇਲਟ ਅਤੇ ਕਰਮਚਾਰੀਆਂ ਦੀ ਸਮਝਦਾਰੀ ਨਾਲ ਕੋਈ ਨੁਕਸਾਨ ਨਹੀਂ ਹੋਇਆ|

Leave a Reply

Your email address will not be published. Required fields are marked *