ਬ੍ਰਿਟੇਨ ਨੂੰ ਡਰ, ਆਈ.ਐਸ.ਆਈ.ਐਸ. ਕਰ ਸਕਦਾ ਹੈ ਰਸਾਇਣਿਕ ਹਮਲਾ

ਲੰਡਨ, 2 ਜਨਵਰੀ (ਸ.ਬ.) ਬ੍ਰਿਟੇਨ ਦੇ ਸੁਰੱਖਿਆ ਮਾਮਲਿਆਂ ਦੇ ਮੰਤਰੀ ਬੇਨ ਵਾਲੇਸ ਨੇ ਕਿਹਾ ਕਿ ਇਸਲਾਮਿਕ ਸਟੇਟ ਨੇ ਸੀਰੀਆ ਤੇ ਇਰਾਕ ਵਿੱਚ ਰਸਾਇਣਿਕ ਹਥਿਆਰਾਂ ਦਾ ਇਸਤੇਮਾਲ ਕੀਤਾ ਸੀ| ਉਨ੍ਹਾਂ ਕਿਹਾ ਕਿ ਖ਼ੁਫ਼ੀਆ ਏਜੰਸੀਆਂ ਦਾ ਕਹਿਣਾ ਹੈ ਕਿ ਆਈ.ਐਸ.ਬ੍ਰਿਟੇਨ ਦੇ ਖਿਲਾਫ ਵੀ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ|

Leave a Reply

Your email address will not be published. Required fields are marked *