ਬੰਦੂਕ ਨਾਲ ਨਹੀਂ, ਗੱਲਬਾਤ ਨਾਲ ਕਰੋ ਮਸਲੇ ਦਾ ਹੱਲ : ਮਹਿਬੂਬਾ ਮੁਫਤੀ

ਜੰਮੂ, 17 ਜੂਨ (ਸ.ਬ.) ਕਸ਼ਮੀਰ ਦੇ ਵਿਗੜੇ ਹਲਾਤਾਂ ਤੇ ਗੱਲ ਕਰਦੇ ਹੋਏ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਰਾਜ ਨੂੰ ਹਿੰਸਾ ਤੋਂ ਬਾਹਰ ਕੱਢਣ ਲਈ ਗੱਲਬਾਤ ਦਾ ਰਸਤਾ ਚੁਣਿਆ ਜਾਵੇ| ਉਨ੍ਹਾਂ ਕਿਹਾ ਕਿ ਅਤੀਤ ਵਿੱਚ ਜੋ ਕੁਝ ਵੀ ਹੋਇਆ ਉਹ ਪੁਰਾਣੀ ਗੱਲ ਹੋ ਗਈ ਹੈ| ਹੁਣ ਜੰਮੂ ਕਸ਼ਮੀਰ ਦੇ ਹਾਲਾਤ ਨੂੰ ਸੁਧਾਰਨ ਦਾ ਰਸਤਾ ਗੱਲਬਾਤ ਨਾਲ ਹੀ ਨਿਕਲੇਗਾ|

Leave a Reply

Your email address will not be published. Required fields are marked *