ਬੰਦ ਹੋਈ ਕਰੰਸੀ ਸਮੇਤ ਤਿੰਨ ਕਾਬੂ

ਮਕਸੂਦਾਂ, 2 ਫਰਵਰੀ (ਸ.ਬ.) ਜਲੰਧਰ ਵਿੱਚ ਡਵੀਜ਼ਨ ਨੰ.1 ਦੀ ਪੁਲੀਸ ਨੇ ਬੰਦ ਹੋ ਚੁੱਕੀ ਕਰੰਸੀ ਦੇ ਪੰਜ ਸੌ ਦੇ ਨੋਟਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ| ਇਸ ਕਰੰਸੀ ਵਿਚ 6 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ| ਦੋਸ਼ੀ ਪੁਰਾਣੀ ਕਰੰਸੀ ਨਾਲ ਅੱਧੇ ਮੁੱਲ ਵਿੱਚ ਨਵੀਂ ਕਰੰਸੀ ਖ਼ਰੀਦ ਰਹੇ ਸਨ|

Leave a Reply

Your email address will not be published. Required fields are marked *