ਬੱਚਿਆਂ ਨੂੰ ਕੱਪੜੇ ਤੇ ਕੰਬਲ ਵੰਡੇ

ਜੀਰਕਪੁਰ, 27 ਦਸੰਬਰ (ਸ.ਬ.) ਸਮਾਜ ਸੇਵੀ ਸੰਸਥਾ ਫਾਈਟ ਫਾਰ ਹਿਊਮਨ ਰਾਈਟਸ ਨੇ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਗਰੀਬ ਪਰਿਵਾਰਾਂ ਦੇ 50 ਬੱਚਿਆਂ ਨੂੰ ਕੱਪੜੇ ਤੇ ਕੰਬਲ ਸੁਸਮਾ ਸੁਸਾਇਟੀ ਜੀਰਕਪੁਰ ਵਿਖੇ ਵੰਡੇ| ਇਸ ਮੌਕੇ ਸੰਸਥਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੈਣੀ, ਵਾਈਸ ਪ੍ਰਧਾਨ ਅਮਰਜੀਤ ਕੌਰ, ਪ੍ਰੈਸ ਸਕੱਤਰ ਰਛਪਾਲ ਸਿੰਘ, ਕੈਸ਼ੀਅਰ ਗੁਰਮੀਤ ਕੌਰ, ਮਨਜੀਤ ਸਿੰਘ ਔਲਖ ਹਾਜਿਰ ਸਨ|

Leave a Reply

Your email address will not be published. Required fields are marked *