ਬੱਚਿਆਂ ਲਈ ਸਮਾਗਮ ਕਰਵਾਇਆ

ਚੰਡੀਗੜ੍ਹ, 1 ਅਪ੍ਰੈਲ (ਸ.ਬ) ਚੰਡੀਗੜ੍ਹ ਦੇ ਸੈਕਟਰ 20 ਸਥਿਤ ਗੋੜੀਆ ਮੱਠ ਵਿੱਚ ਬੱਚਿਆਂ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ| ਇਸ ਸਮਾਗਮ  ਵਿੱਚ ਕਈ ਬੱਚੇ ਰਾਧਾ ਕ੍ਰਿਸ਼ਨ ਬਣਕੇ ਆਏ ਅਤੇ ਕਈ ਬੱਚੇ ਭੋਲੇ ਬਾਬਾ ਦਾ ਰੂਪ ਬਣਕੇ ਆਏ| ਇਸ ਮੌਕੇ ਚੰਡੀਗੜ੍ਹ ਦੀ ਮੇਅਰ ਆਸ਼ਾ ਜਸਵਾਲ, ਸੈਕਟਰ 20 ਦਾ ਕੌਂਸਲਰ ਰਾਜੇਸ਼ ਕੁਮਾਰ ਗੁਪਤਾ, ਮਹਿਲਾ ਮੋਰਚਾ ਦੀ ਸੁਨੀਤਾ ਧਵਨ ਵੀ ਮੌਜੂਦ ਸਨ|

Leave a Reply

Your email address will not be published. Required fields are marked *