ਬੱਬੀ ਬਾਦਲ ਨੇ ਸੁਣੀਆਂ ਲੋਕਾਂ ਦੀਆਂ ਸੱਮਸਿਆਵਾਂ

ਐਸ ਏ ਐਸ ਨਗਰ, 31 ਦਸੰਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ, ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਲਕਾ ਮੁਹਾਲੀ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਮੁਹਾਲੀ ਦੇ ਫੇਜ 10 ਵਿੱਚ ਲੋਕਾਂ ਦੀਆਂ ਸਮੱਸਿਆਵਾ ਸੁਣੀਆਂ ਅਤੇ ਮੌਕੇ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆ ਨੂੰ ਸਮੱਸਿਆਵਾ ਹੱਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ| ਬੱਬੀ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਅਕਾਲੀ ਦਲ ਬਾਦਲ ਦੀ ਸਰਕਾਰ ਬਣੀ, ਉਦੋਂ ਹੀ ਆਰਥਿਕ ਤੌਰ ਤੇ ਕਮਜੋਰ ਲੋਕਾਂ ਦੀ ਸੁਣਵਾਈ ਹੋਈ ਤੇ ਉਹਨਾਂ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਵੱਲੋਂ ਭਲਾਈ ਸਕੀਮਾਂ ਲਾਗੂ ਕੀਤੀਆਂ ਗਈਆਂ|
ਇਸ ਮੌਕੇ ਤੇ ਸੁਖਵਿੰਦਰ ਸਿੰਘ ੂ, ਸੁਖਦੇਵ ਸਿੰਘ, ਦਵਿੰਦਰ ਸਿੰਘ ,ਕ੍ਰਿਸ਼ਨ ਪਾਲ, ਵਿਦਿਆ ਰਾਮ, ਰਾਮ ਪਾਲ, ਓਮ ਪ੍ਰਕਾਸ, ਜਗਬੀਰ ਸਿੰਘ, ਵਿੱਦਿਆ ਰਾਮ, ਵਿਨੋਦ ਕੁਮਾਰ, ਰਾਮਜੀਤ ਯਾਦਵ, ਝੂਲਨ ਰਾਏ, ਪਾਤੀ ਰਾਮ, ਓਮ ਪ੍ਰਕਾਸ, ਤੀਰਥਪਾਲ, ਬ੍ਰਿਜ ਮੋਹਨ, ਪਾਲ ਸਿੰਘ, ਮੁਨੀ ਲਾਲ, ਬਾਬੂ ਰਾਮ, ਕਮਲ ਕੁਮਾਰ, ਸੋਮ ਪ੍ਰਕਾਸ, ਰਣਜੀਤ ਸਿੰਘ ਬਰਾੜ, ਕਾਕਾ ਮਾਛੀਵਾੜਾ, ਜਗਤਾਰ ਸਿੰਘ ਘੜੂੰਆਂ, ਜਸਵੰਤ ਸਿੰਘ ਠਸਕਾ, ਹਰਦੀਪ ਸਿੰਘ, ਗੁਰਬਖ਼ਸ ਸਿੰਘ, ਗੁਰਤੇਜ ਸਿੰਘ, ਸੁੱਖੀ ਬੱਲੋਮਾਜਰਾ ਆਦਿ ਹਾਜਰ ਸਨ|

Leave a Reply

Your email address will not be published. Required fields are marked *