ਬੱਸ ਦਾ ਇੰਤਜ਼ਾਰ ਕਰ ਰਹੇ ਲੋਕਾਂ ਤੇ ਚੜਾਈ ਕਾਰ, ਤਿੰਨ ਮੌਤਾਂ

ਲੁਧਿਆਣਾ, 27 ਜੁਲਾਈ (ਸ.ਬ.) ਲੁਧਿਆਣਾ ਦਿੱਲੀ ਹਾਈਵੇ ਤੇ ਪਿੰਡ ਜੁਗਿਆਣਾ ਨੇੜੇ ਅੱਜ ਸਵੇਰੇ ਇਕ ਤੇਜ ਰਫ਼ਤਾਰ ਕਾਰ ਨੇ ਬੱਸ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ| ਜਿਸ ਦੇ ਸਿੱਟੇ ਵਜੋਂ ਇਕ ਔਰਤ ਸਮੇਤ ਤਿੰਨ ਮੌਤਾਂ ਹੋ ਗਈਆਂ ਹਨ| ਕਾਰ ਚਾਲਕ ਮੌਕੇ ਤੋਂ ਕਾਰ ਛੱਡ ਕੇ ਫ਼ਰਾਰ ਹੋ ਗਿਆ ਹੈ| ਸੂਚਨਾ ਮਿਲਦੇ ਹੀ ਪੁਲੀਸ ਅਧਿਕਾਰੀ ਮੌਕੇ ਤੇ ਪਹੁੰਚ ਗਏ|

Leave a Reply

Your email address will not be published. Required fields are marked *